ਸੱਪਾਂ ਦੇ ਪੁੱਤ ਮਿੱਤ ਨਹੀਓ ਹੁੰਦੇ ਪੜ੍ਹੋ ਬਹੁਤ ਵਦੀਆ ਸਿਖਿਆ


ਦੱਖਣੀ ਅਫ਼ਰੀਕਾ ਦੀ ਇਕ ਔਰਤ ਨੇ ਇੱਕ ਪਾਲਤੂ ਅਜਗਰ ਆਪਣੇ ਘਰ ਚ ਰੱਖ ਲਿਆ... ਸੱਪ ਬਹੁਤ ਛੋਟਾ ਸੀ ਜਦ ਉਸ ਨੂੰ ਘਰੇ ਲਿਆਦਾ ਗਿਆ... ਸੱਪ ਦਾ ਵੀ ਔਰਤ ਨਾਲ ਕਾਫ਼ੀ ਮੋਹ ਸੀ.. ਔਰਤ  ਦੇ ਖਾਣ ਲਈ ਤਰਾਂ ਤਰਾਂ ਦੀਆਂ ਚੀਜ਼ਾਂ ਲਿਆ ਕੇ ਰੱਖਦੀ...ਸੱਪ ਹੋਲੀ ਹੋਲੀ ਇੱਕ ਵੱਡਾ ਅਜਗਰ ਬਨਣ ਲਗਾ...

ਸੱਪ ਵੀ ਉਸ ਔਰਤ ਨਾਲ ਇੰਝ ਮੇਲਦਾ ਰਹਿੰਦਾ ਜਿਵੇਂ ਕਿ ਉਹਨਾਂ ਦਾ ਕੋਈ ਪੁਰਾਣਾ ਸਾਕ ਹੋਵੇ...ਪਰ ਇੱਕ ਦਿਨ ਅਚਾਨਕ ਇੱਕ ਅਨੋਖੀ ਗੱਲ ਹੋਈ..ਸੱਪ ਨੇ ਖਾਣਾ ਛੱਡ ਦਿੱਤਾ...ਕਾਫ਼ੀ ਦਿਨ ਸੱਪ ਭੁੱਖਾ ਹੀ ਰਿਹਾ... ਔਰਤ ਉਸ ਨੂੰ ਜੋ ਵੀ ਖਾਣ ਵਾਸਤੇ ਦਿੰਦੀ...ਸੱਪ ਉਹਨੂੰ ਨਕਾਰ ਦਿੰਦਾ ਤੇ ਉਸ ਔਰਤ ਦੇ ਸਰੀਰ ਦੁਆਲੇ ਕੁੰਡੀਆਂ ਮਾਰਨ ਲੱਗ ਪੈਦਾ...

ਔਰਤ ਹਾਰ ਕੇ ਉਹਨੂੰ ਇੱਕ ਜਾਨਵਰਾਂ ਦੇ ਹਸਪਤਾਲ ਲੈ ਗਈ..ਡਾਕਟਰ ਨੇ ਸੱਪ ਦਾ ਮੁਆਇਨਾਂ ਕੀਤਾ ਤੇ ਜੋ ਰਿਪੋਰਟ ਚ ਆਇਆ ਉਹ ਸੁਣ ਕੇ ਔਰਤ ਸੁੰਨ ਹੋ ਗਈ..ਡਾਕਟਰ ਦੇ ਕਹਿਣ ਮੁਤਾਬਕ ਸੱਪ ਹੁਣ ਉਸ ਅੋਰਤ ਨੂੰ ਖਾਣ ਦੀ ਤਾਕ ਵਿੱਚ ਸੀ ਤੇ ਆਪਣੇ ਆਪ ਨੂੰ ਭੁੱਖਾ ਰੱਖ ਰਿਹਾ ਸੀ ਤੇ ਅੋਰਤ ਦੇ ਸਰੀਰ ਦੁਆਲੇ ਸਿਰਫ ਉਸਦਾ ਆਕਾਰ ਮਾਪਣ ਲਈ ਮੇਲਦਾ ਰਹਿੰਦਾ ਸੀ ਤਾਂ ਜੋ ਉਹ ਅੋਰਤ ਨੂੰ ਚੰਗੀ ਤਰਾਂ ਪਚਾ ਸਕੇ..ਅੋਰਤ ਨੇ ਉਸੇ ਵੇਲੇ ਸੱਪ ਨੂੰ ਗੋਲੀ ਮਾਰ ਦਿੱਤੀ...

ਹੁਣ ਇਹੀ ਗੱਲ ਅਸਲ ਜਿੰਦਗੀ ਚ ਵੀ ਕੁੱਝ ਲੋਕਾਂ ਤੇ ਢੁੱਕਦੀ ਹੈ ਜੋ ਕਿ ਸਿਰਫ ਸੱਪ ਵਾਂਗ ਭੋਲੇ ਬਣ ਕੇ ਰਹਿਣ ਦਾ ਨਾਟਕ ਕਰਦੇ ਹਨ ਪਰ ਉਹਨਾਂ ਦੇ ਦਿਲ ਵਿੱਚ ਕੀ ਹੈ...

ਤੁਸੀ ਕਦੇ ਨੀ ਜਾਣ ਸਕਦੇ..

EH POST TWANU KIDAN LAGGI SANU COMMENT KRKE DASS SKDE HO TWADE COMMENTS NAL SANU hot motivation MILDI A PLZ SHARE ND COMMENTS

 ਸਾਡੇ ਨਾਲ ਤੁਸੀਂ ਫੇਸਬੁੱਕ ਤੇ ਜੁੜ ਸਕਦੇ ਓ click here 👈

Comments

Popular posts from this blog

ਜੇ GB WHATSAPP ਦੀ ਵਰਤੋਂ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ 👇

ਛਬੀਲ ਕਿਉਂ ਲੱਗਦੀ ਹੈ? ਧਿਆਨ ਨਾਲ ਪੜੋੑ👇

Sri guru gobind Singh ji {ਜੀਵਨ ਤੇ ਸਿਖਿਆਵਾਂ)