ਜੇ GB WHATSAPP ਦੀ ਵਰਤੋਂ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ 👇
ਜੀ ਬੀ whatsapp ਕੀ ਹੈ ?? ਕਿਸਨੇ ਬਣਾਇਆ? ਪਲੇ ਸਟੋਰ ਨੇ ਕਿਉਂ ਬੈਨ ਕੀਤਾ?? ਸੋਚਿਆ ਕਦੇ 🤔🤔🤔 ਆਪ ਸਭ ਨੂੰ ਦੱਸਿਆ ਜਾਂਦਾ ਆ ਕੇ ਜੇ ਤੁਸੀਂ ਜੀ ਬੀ whatsapp ਦੀ ਵਰਤੋਂ ਕਰਦੇ ਹੋ ਤਾਂ ਤੁਸੀਂ hack ਹੋ ਚੁੱਕੇ ਹੋ Ehna apps ਦਾ ਨਿਰਮਾਣ ਅਜਿਹੇ ਵੇਅਕਤੀ ਕਰਦੇ ਨੇ ਜੋ ban ਨੇ ਇਹ ਸਾਨੂ ਦੂਸਰੇ ਓਫ਼ੀਸਲ whatsapp ਨਾਲੋਂ ਵੱਧ ਫੀਚਰ ਦਿੰਦੇ ਨੇ ਤੇ ਹੁੰਦੇ ਵੀ ਨੇ ਅਸੀਂ ਲੋਕ ਇਸ ਦਾ ਲਾਲਚ ਕਰ ਜਾਂਦੇ ਆ ਬਈ ਸਾਨੂ ਇੰਨੇ ਫਾਇਦੇ ਮਿਲ ਰਹੇ ਨੇ ਅਸੀਂ ਤਾਂ ਏਹੀ use ਕਰਾਂ ਗੇ ਇਹ ਨਹੀਂ ਦੇਖਦੇ ਕੇ ਕਿਸ ਨੇ ਬਣਾਇਆ ਆ ਤੇ ਕਿਸ ਲਈ ਬਣਾਇਆ ਤੇ ਕਿਉਂ ਬਣਾਇਆ ਆ ਸਿਰਫ ਕੁਛ ਫੀਚਰ ਕਰਕੇ ਇਸ ਨੂੰ use ਕਰਨ ਲੱਗ ਜਾਂਦੇ ਆ ਇਹ whatsapp ਜਿਸ ਨੇ ਬਣਾਇਆ ਆ ਉਸ ਦਾ ਕੋਈ ਨਾਮ ਪਤਾ ਨਹੀਂ ਆ ਤੇ ਨਾ ਹੀ ਕੋਈ ਉਸਦੀ ਓਫ਼ੀਸਲ site ਆ ਇਹਨਾਂ ਨੇ ਆਪਣੇ whatsapp ਦੀ ਅਲੱਗ ਅਲੱਗ apk ਫਾਈਲ ਬਣਾ ਕੇ ਇੰਟਰਨੈੱਟ ਤੇ ਕੁਛ sites ਤੇ ਪਾਏ ਨੇ ਇਹ whatsapp ਪਲੇ ਸਟੋਰ ਜਾਂ ios,androad ਆਦਿ ਚੋ ban ਨੇ ਜਦੋ ਕਿੱਸੇ ਨੂੰ ਅਸੀਂ ਮੈਸੇਜ ਭੇਜਦੇ ਆ ਤਾਂ ਇਕ api ਪੈਦਾ ਹੁੰਦਾ ਹੈ ਓਥੋਂ ਓ ਮੈਸੇਜ ਡੇਲੀਵਰ ਹੁੰਦਾ ਆ ਇਹਨਾਂ ਨੇ ਉਸ api ਨੂੰ temper ਕਰ ਲਿਆ ਜਦੋ ਓਫਫ਼ੀਸਲ whatsapp ਦੀ ਇਹਨਾਂ ਨੂੰ api ਮਿਲ ਗਈ ਤਾਂ automatic ਤੁਹਾਨੂੰ ਇਕ ਨਵੀਂ app ਬਣਾ ਕੇ ਦੇ ਦਿੱਤੀ ਓਫਫ਼ੀਸਲ whatsapp ਦੇ ਉਲਟ ਤੁਸੀਂ ਕਿਸੇ ਨੂੰ ਵੀ ਮੈ...
Comments
Post a Comment