ਜੇ GB WHATSAPP ਦੀ ਵਰਤੋਂ ਹੋ ਤਾਂ ਸਾਵਧਾਨ ਹੋ ਜਾਵੋ ਕਿਉਂਕਿ 👇

ਜੀ ਬੀ whatsapp ਕੀ ਹੈ ??
ਕਿਸਨੇ ਬਣਾਇਆ?
ਪਲੇ ਸਟੋਰ ਨੇ ਕਿਉਂ ਬੈਨ ਕੀਤਾ??

ਸੋਚਿਆ ਕਦੇ 🤔🤔🤔

ਆਪ ਸਭ ਨੂੰ ਦੱਸਿਆ ਜਾਂਦਾ ਆ ਕੇ ਜੇ ਤੁਸੀਂ ਜੀ ਬੀ whatsapp ਦੀ ਵਰਤੋਂ ਕਰਦੇ ਹੋ ਤਾਂ ਤੁਸੀਂ hack ਹੋ ਚੁੱਕੇ ਹੋ
Ehna apps ਦਾ ਨਿਰਮਾਣ ਅਜਿਹੇ ਵੇਅਕਤੀ ਕਰਦੇ ਨੇ ਜੋ ban ਨੇ ਇਹ ਸਾਨੂ ਦੂਸਰੇ ਓਫ਼ੀਸਲ whatsapp ਨਾਲੋਂ ਵੱਧ ਫੀਚਰ ਦਿੰਦੇ ਨੇ ਤੇ ਹੁੰਦੇ ਵੀ ਨੇ
ਅਸੀਂ ਲੋਕ ਇਸ ਦਾ ਲਾਲਚ ਕਰ ਜਾਂਦੇ ਆ ਬਈ ਸਾਨੂ ਇੰਨੇ ਫਾਇਦੇ ਮਿਲ ਰਹੇ ਨੇ ਅਸੀਂ ਤਾਂ ਏਹੀ use ਕਰਾਂ ਗੇ ਇਹ ਨਹੀਂ ਦੇਖਦੇ ਕੇ ਕਿਸ ਨੇ ਬਣਾਇਆ ਆ ਤੇ ਕਿਸ ਲਈ ਬਣਾਇਆ ਤੇ ਕਿਉਂ ਬਣਾਇਆ ਆ ਸਿਰਫ ਕੁਛ ਫੀਚਰ ਕਰਕੇ ਇਸ ਨੂੰ use ਕਰਨ ਲੱਗ ਜਾਂਦੇ ਆ



ਇਹ whatsapp ਜਿਸ ਨੇ ਬਣਾਇਆ ਆ ਉਸ ਦਾ ਕੋਈ ਨਾਮ ਪਤਾ ਨਹੀਂ ਆ ਤੇ ਨਾ ਹੀ ਕੋਈ ਉਸਦੀ ਓਫ਼ੀਸਲ site ਆ ਇਹਨਾਂ ਨੇ ਆਪਣੇ whatsapp ਦੀ ਅਲੱਗ ਅਲੱਗ apk ਫਾਈਲ ਬਣਾ ਕੇ ਇੰਟਰਨੈੱਟ ਤੇ ਕੁਛ sites ਤੇ ਪਾਏ ਨੇ 

ਇਹ whatsapp ਪਲੇ ਸਟੋਰ ਜਾਂ ios,androad ਆਦਿ ਚੋ ban ਨੇ
ਜਦੋ ਕਿੱਸੇ ਨੂੰ ਅਸੀਂ ਮੈਸੇਜ ਭੇਜਦੇ ਆ ਤਾਂ ਇਕ api ਪੈਦਾ ਹੁੰਦਾ ਹੈ ਓਥੋਂ ਓ ਮੈਸੇਜ ਡੇਲੀਵਰ ਹੁੰਦਾ ਆ
ਇਹਨਾਂ ਨੇ ਉਸ api ਨੂੰ temper ਕਰ ਲਿਆ ਜਦੋ ਓਫਫ਼ੀਸਲ whatsapp ਦੀ ਇਹਨਾਂ ਨੂੰ api  ਮਿਲ ਗਈ ਤਾਂ automatic ਤੁਹਾਨੂੰ ਇਕ ਨਵੀਂ app ਬਣਾ ਕੇ ਦੇ ਦਿੱਤੀ
ਓਫਫ਼ੀਸਲ whatsapp ਦੇ ਉਲਟ ਤੁਸੀਂ ਕਿਸੇ ਨੂੰ ਵੀ ਮੈਸੇਜ ਭੇਜੋਗੇ ਤਾਂ api ਤੋਂ ਪਿਹਲਾ ਇਹ whatsapp ਆ ਜਾਂਦਾ ਆ ਤੇ ਸਬ ਕੁਛ ਰਿਕਾਰਡ ਕਰ ਲੈਂਦਾ ਹੈ

ਉਸ ਤੋ ਬਾਅਦ ਬੋਲ ਦਿੱਤਾ ਤੁਸੀਂ ਏਥੇ ਜੋ ਜੋ ਕਰੋਗੇ ਤੁਹਾਡੀ ਜੋ api hit ਹੋ ਰਹੀ ਸੀ ofical whatsapp ਤੇ ਉਸ ਤੋਂ ਪਿਹਲਾ ਵਿਚ ਇਹ ਜੀ ਬੀ whtasapp ਆ ਜਾਊਗਾ ਤੁਸੀਂ ਜੋ ਮੈਸੇਜ ਫੋਟੋ ਵੀਡੀਓ ਆਦਿ ਭੇਜ ਰਹੇ ਹੋ ਉਸ ਤੋਂ ਪਿਹਲਾ ਇਹ ਰਿਕਾਰਡ ਕਰ ਸਕਦਾ ਆ ਤੇ ਸ਼ਾਇਦ ਕਰਦਾ ਵੀ ਹੋਵੇ ਗਾ ਇਸ ਨਾਲ ਤੁਹਾਡੀ ਸਾਰੀ privasy ਖ਼ਤਮ ਹੋ ਜਾਂਦੀ ਹੈ
ਤੁਹਾਡੇ ਮੈਸੇਜ ਭੇਜਣ ਤੋਂ ਪਿਹਲਾ e ਇਹ ਤੁਹਾਡੇ ਮੈਸੇਜ ਪੜ੍ਹ ਰਿਹਾ ਏ

ਇਸ ਲਈ ਇੰਡੀਆ ਵਿਚ sb ਤੋਂ ਹੈਕਿੰਗ ਹੁੰਦੀ ਆ


ਤੁਸੀਂ ਆਪਣੇ ਮੋਬਾਇਲ ਚੋ ਕੁਛ ਵੀ file, pics, videos ਆਦਿ ਭੇਜਦੇ ਹੋ ਤਾਂ ਇਹਨਾਂ whatsapp ਕੋਲ ਇਹ ਉਹਨਾਂ ਨੂੰ ਦੇਖਣ ਦੀ ਅਥਾਰਟੀ ਹੁੰਦੀ ਹੈ
ਇਸਦੇ ਉਲਟ ਜੋ offical whatsapp ਹੁੰਦਾ ਹੈ ਉਸਦਾ ਸਾਰਾ ਡਾਟਾ ਸਿਰਫ ਸੈਂਡ ਕਰਨ ਵਾਲਾ ਤੇ ਜਿਸ ਨੂੰ ਸੈਂਡ ਕਿੱਤਾ ਓਹੀ ਦੇਖ ਸਕਦਾ ਹੈ
ਇਹ ਇਕ ਕੈਮਰੇ ਦੀ ਤਰਾਂ ਸਬ ਕੁਛ ਦੇਖਦੇ ਨੇ  ਤੇ ਤੁਹਾਡੀਆਂ ਪਰਸਨਲ ਡਾਟਾ ਤੇ ਪਿਕਸ,ਵੀਡੀਓਜ਼ ਆਦਿ ਲੀਕ ਕਰ ਸਕਦੇ ਨੇ ਤੇ viral ਵੀ ਕਰ ਸਕਦੇ ਨੇ
ਕੁਛ ਲਾਲਚ ਕੁਛ ਫੀਚਰ ਕਰਕੇ ਅਸੀਂ ਇਸ ਨੂੰ ਡਾਊਨਲੋਡ ਕਰ ਲੈਂਦੇ ਆ ਤੇ ਆਪਣੇ ਦੋਸਤਾਂ ਨੂੰ ਵੀ ਕਿਹਦੇਨੇ ਆ ਵੀ ਇਸ ਚ ਵੱਧ ਫੀਚਰ ਨੇ ਇਹ ਡਾਊਨਲੋਡ ਕਰੋ

ਜੇ ਤੁਹਾਡੇ ਕੋਲ ਵੀ ਇਹ GB whatsapp,gold whatsapp ,whatsapp plus ਵਰਗੀਆਂ apps ਨੇ ਤਾਂ ਅੱਜ ਹੀ delete ਕਰਦੋ
ਹੁਣ ehna ਨੇ gb instagram ਵਰਗੀਆਂ ਹੋਰ apps ਵੀ ਡੇਵਿਲੋਪ ਕੀਤੀਆਂ ਨੇ
ਸਬ ਨੂੰ ਬੇਨਤੀ ਆ ਇਹਨਾਂ ਤੋਂ ਬਚੋ

ਆਰਟੀਕਲ ਵਦੀਆ ਲੱਗਾ
ਤੇ ਅੱਗੇ ਵੀ ਸੇਅਰ ਕਰੋ

ਫੇਸਬੁੱਕ ਤੇ ਰਾਬਤੇ ਲਈ contact ਕਰੋ ਕਲਿਕ here 👈

Comments

Post a Comment

Popular posts from this blog

ਛਬੀਲ ਕਿਉਂ ਲੱਗਦੀ ਹੈ? ਧਿਆਨ ਨਾਲ ਪੜੋੑ👇

Sri guru gobind Singh ji {ਜੀਵਨ ਤੇ ਸਿਖਿਆਵਾਂ)